ਜ਼ਿਲ੍ਹਾ ਮੈਜਿਸਟਰੇਟ ਵਲੋਂ ਆਕਸੀਜਨ ਦੀ ਸਪਲਾਈ/ਵਰਤੋਂ ਕੇਵਲ ਹਸਪਤਾਲਾਂ, ਡਿਫੈਂਸ ਅਤੇ ਦਵਾਈਆਂ ਬਣਾਉਣ ਲਈ ਹੀ ਕਰਨ ਸਬੰਧੀ ਹੁਕਮ ਜਾਰੀ

ਗੁਰਦਾਸਪੁਰ, 26 ਅਪ੍ਰੈਲ ( ਮੰਨਨ ਸੈਣੀ )। ਜ਼ਿਲ੍ਹਾ ਮੈਜਿਸਟਰੇਟ ਜਨਾਬ ਮੁਹੰਮਦ ਇਸ਼ਫਾਕ ਵਲੋਂ ਐਪੀਡੇਮਿਕ ਐਕਟ 1897 ਅਤੇ ਡਿਜਾਸਟਰ ਮੈਨਜੇਮੈਂਟ ਐਕਟ 2005 ( Epidemic act 1897 and Disaster management act 2005) ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਕਮ ਜਾਰੀ ਕੀਤੇ ਹਨ ਤਿ ਆਕਸੀਜਨ ਦੀ ਸਪਲਾਈ/ਵਰਤੋਂ ਕੇਵਲ ਹਸਪਤਾਲਾਂ, ਡਿਫੈਂਸ ਅਤੇ ਦਵਾਈਆਂ ਬਣਾਉਣ ਲਈ ਹੀ ਕੀਤੀ ਜਾਵੇਗੀ। ਇਸ ਤੋਂ ਇਲਾਵਾ … Continue reading ਜ਼ਿਲ੍ਹਾ ਮੈਜਿਸਟਰੇਟ ਵਲੋਂ ਆਕਸੀਜਨ ਦੀ ਸਪਲਾਈ/ਵਰਤੋਂ ਕੇਵਲ ਹਸਪਤਾਲਾਂ, ਡਿਫੈਂਸ ਅਤੇ ਦਵਾਈਆਂ ਬਣਾਉਣ ਲਈ ਹੀ ਕਰਨ ਸਬੰਧੀ ਹੁਕਮ ਜਾਰੀ